Tuesday, September 22, 2009

ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ........
ਇਨਾਂ ਰੂਪ ਦਾ ਮਾਣ ਨਾਂ ਕਰ ਕੁੜੀਏ ਕੀ, ਸਾਡੀ ਚਮੜੀ ਤੇਰੇ ਨਾਲ ਦੀ ਨੀਂ, ਕੀ ਹੋਇਆ ਜੇ ਧੀ ਤੂੰ ਅਮੀਰਾਂ ਦੀ ਏਂ ,ਪੁੱਤਰ ਅਸੀਂ ਵੀ ਕਿਸੇ ਕੰਗਾਲ ਦੇ ਨੀਂ....burrrrrrraaaaaaaa
ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵਡ਼ਿਆ ਈ ਨਈਂ ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ ---------ਆਲਮ-ਦੁਨੀਆ ,ਫਾਜ਼ਿਲ-ਜਾਣੂੰ, ਨਫ਼ਸ-ਆਤਮਾ

Saturday, September 19, 2009

ੴ▬▬ਰੱਬ ਕੋਲੋ ਡਰ ਬੰਦਿਆ▬▬ੴмєιηυ ਜੋ ਮਿਲਿਆ ਰੱਬਾ ... ਸਭ ਤੇਰੀ ਰਹਿਮਤ ਕਰਕੇ ...ਰਾਜ਼ੀ ਤੇਰੀ ਰਜ਼ਾ 'ਚ ਰਹਿਕੇ ... ਅੱਜ ਤੁਰ ਜਾਣਾ ਜਾਂ ਭਲਕੇ ...ਪਿਪਲ਼ ਦੇ ਪੱਤੇ ਵੇ , ਟੁੱਟੇ ਤਾਂ ਕਦ ਜੁੜਦੇ ਨੇ , ਰੁੱਸੇ ਤਾਂ ਮੁੜ ਆਉਦੇ ਨੇ , ਮੌਏ ਕਦ ਮੁੜਦੇ ਨੇਚਾਰ ਦਿਨਾਂ ਦਾ ਮੇਲਾ ਇਹ ਜੱਗ, ਲੜ ਕੇ ਕੀ ਲੇਣਾਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾℓσνє ѕσмєσηє . . .ιƒ уσυ ℓσνє ѕσмє σηє вє¢αυѕє уσυ тнιηк тнαт нє σя ѕнє ιѕ яєαℓℓу gσяgєσυѕ ...тнєη ιт'ѕ ησт ℓσνє..ιт'ѕ - ιηƒαтυαтιση . . .ιƒ уσυ ℓσνє ѕσмє σηє вє¢αυѕє уσυ тнιηк тнαт уσυ ѕнσυℓ∂η'т ℓєανє нιм вє¢αυѕєσтнєяѕ тнιηк тнαт уσυ ѕнσυℓ∂η'т ... тнєη ιт'ѕ ησт ℓσνє..ιт'ѕ - ¢σмρяσмιѕє . . .ιƒ уσυ ℓσνє ѕσмє σηє вє¢αυѕє уσυ тнιηк тнαт уσυ ¢αηησт ℓινє ωιтн συт нιѕ тσυ¢н ....тнєη ιт'ѕ ησт ℓσνє ..ιт'ѕ - ℓυѕт . . .ιƒ уσυ ℓσνє ѕσмє σηє вє¢αυѕє уσυ нανє вєєη кιѕѕє∂ ву нιм ...тнєη ιт'ѕ ησт ℓσνє..ιт'ѕ - ιηƒєяισяιту ¢σмρℓєχ . . .ιƒ уσυ ℓσνє ѕσмє σηє вє¢αυѕє уσυ ¢αηησт ℓєανє нιм тнιηкιηg тнαт ιт ωσυℓ∂ нυят нιѕ ƒєєℓιηgѕ ..тнєη ιт'ѕ ησт ℓσνє ..ιт'ѕ - ¢нαяιту . . .ιƒ уσυ ℓσνє ѕσмє σηє вє¢αυѕє уσυ ѕнαяє єνєяу тнιηg ωιтн нιм ...тнєη ιт'ѕ ησт ℓσνє..ιт'ѕ - ƒяιєη∂ѕнιρ . . .вυт ιƒ уσυ ƒєєℓ тнє ραιη σƒ тнє σтнєя ρєяѕση мσяє тнαη нιм єνєη ωнєη нє ιѕ ѕтαвℓєαη∂ уσυ ¢яу ƒσя нιм ..тнαт'ѕ - ℓσνє . . . (ਸਾਰੀ ਉਮਰ ਨੀ ਦੇ ਸਕਦੇ ਪੁੱਤ ਕਰਜੇ ਮਾਵਾਂ ਦੇ)ਜੇ ਕੋਈ ਦੱਸੇ ਗੱਲ ਤਜੁਰਬੇ ਵਾਲੀ ਤਾਂ ਸੁਣ ਲਈਏ ਗਲ ਨਾ ਪਈਏ ..ਬਣ ਜਾਈਏ ਉਸਤਾਦ ਜੀ ਭਾਂਵੇ ਤਾਂ ਵੀ ਸਿਖਦੇ ਰਹੀਏ ਨੀਂਵੇ ਬਹੀਏ...@mਰਿੰdr..ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ,ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ!ਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਲੜ੍ ਸਕਾਂ,ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ!ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ!•●┼○• •○┼●••●┼○• •○┼●••●┼○• •○┼●••●┼○• •○┼●•____________________s$__________ ____s_________________.s$$_________ ____s$´´´´´´´´´´´´´´´´´´´´´´´´´´´´´´´´´´´´´´´´´´´´´´´´´´´´´1¶¶¶7´´´´´´´´´´´´´´´´´´´´´´´´´´´´´´´¶¶¶¶¶¶¶¶´´´´´´´´´´´´´´´´´´´´´´´´´´´´´¶¶´´´¶¶´´´´´´´´´´´´´´´´´´´´´´´´´´´´´´¶¶¶$¶¶´´´´´´´´´´´´´´´´´´´´´´´´´´´´´´´¶¶¶¶¶¶¶´´´´´´´´´´´´´´´´´´´´´´´´´´´´´7¶¶¶¶¶¶1´´´´´´´´´´´´´´´´´´´´´´´´´´´$¶¶¶¶¶¶¶´´´´´´´´´´´´´´´´´´´´´´´´¶¶¶ø¶ø$¢$ø7¢¶´´´´´´´´´´´´´´´´´´´´´´´¢¶¶¶ø¶¶¢´7´´17ø¢$¶¢´´´´´´´´´´´´´´´´´´¶¶¶¶¶¶¶¶¶¶$¢´¶¶´´´¶¶ø´´´´´´´´´´´´´´´1¶¶ø1¶¶¶¶¶¶¶¶¶¶¶¶¶¶¶¶¶´´´´´´´´´´´´´´´¶¶¶¢$¶¶¶¶$¶771´$´´¢¶¶´´´´´´´´´´´´´´´´¶¶¶¶ø¶¶¶¶¶¶¶¶ø7¶¶¶7¶¶¶´´´´´´´´´´´´´´¶¶¶¶´´´¶¶¶¶¶¶¶¶¶¶¢¶¶¶¶¶´´´´´´´´´´´´´¶¶$¶´´´´´¶¶¶¶¶ø$7¶7¶¶¶¶¶´´´´´´´´´´´´´¶¶¶¶´´´´´¶¶¶ø¶¶¶¶¶¶¶´¶¶¶¶´´´´´´´´´´´´¶¶¶´´´´´¶¶¶¶¢´¶¢7$¢¶´¶¶¶¶¶´´´´´´´´ ਕੌਣ ਦਿੰਦਾ ਉਮਰ ਭਰ ਦਾ ਸਹਾਰਾ..,ਲੋਕ ਤਾਂ ਅਰਥੀ 'ਚ ਵੀ ਮੋਢਾ ਬਦਲ ਲੈਦੇਂਜਿਸ ਵਿਚ ਸ਼ੱਖਸ ਕੋਈ ਵੀ ਜ਼ਿੰਦਾ ਨਹੀਂ,atwal ਨਗਰ ਐਸੇ ਦਾ ਬਸ਼ਿੰਦਾ ਨਹੀਂ,ਕੱਤਲਗਾਹ ਵਿਚ ਸਿਰ ਝੁਕਾ ਕੇ ਕਿਉਂ ਤੁਰਾਂ,ਮੈਂ ਆਪਣੇ ਕਿਸੇ ਕੀਤੇ ਤੇ ਸ਼ਰਮਿੰਦਾ ਨਹੀਂ …ਸਾਨੂੰ ਪਤਾ ਅਸੀ ਲਾਇਕ ਨੀ ਕਿਸੇ ਦੀ ਯਾਰੀ ਦੇ..ਤਾਂਹਿਓ ਤਾਂ ਹਰ ਪਾਸਿਓ ਜਾਂਦੇ ਹਮੇਸ਼ਾ ਨਕਾਰੀ ਦੇ..ਸਾਡੀ ਚੁੱਪ ਹੀ ਸਾਡੀ ਬਦਨਾਮੀ ਦਾ ਕਾਰਣ ਬਣੀ.ਤਾਂਹਿਓ ਤਾਂ ਸਿਰ ਹਰ ਇਲਜਾਮ ਧੌਖੇਦਾਰੀ ਦੇ...ਇਕਲੇ ਆਏ.. ਇਕਲੇ ਜਾਣਾ ਹੁਣ ਏ ਸੌਚ ਕੇ ਪਲ ਗੁਜਾਰੀ ਦੇ...ਕੁਝ ਤਾਂ ਸਾਨੂੰ ਛੱਡ ਚੁਕੇ.. ਕੁਝ ਛੱਡਣ ਦੀ ਵਿਚ ਤਿਆਰੀ ਦੇ......ਮਿੱਟਦੀ ਰਾਤ ਦੇ ਦੀਵੇ ਵਾਂਗੂ.......ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ....ਤਿੜਕੇ ਘੜੇ ਦੇ ਪਾਣੀ ਵਾਂਗੂ......ਬੁੰਦ ਬੁੰਦ ਕਰਕੇ ਸੁੱਕ ਜਾਣਾ......ਕੁਝ ਕਹਿ ਜਾਣੇ ਰਾਜ ਦਿਲਾਂ ਦੇ.....ਕੁਝ ਨਾਲ ਵੀ ਲੈਕੇ ਤੁੱਰ ਜਾਣਾ...ਖੁੱਸ਼ ਹੋਣਾ ਕਇਆਂ ਨੇ...ਸ਼ਾਇਦ ਰੋਣ ਗਈਆਂ ਕੁਝ ਅਖੀਆਂ ਵੀ....ਪਰ ਨਾਂ ਚਾਹੰਦੇ ਉਨ੍ਹਾਂ ਅਖੀਆਂ ਨੂੰ....ਤੋਫਾ਼ ਹੰਝੂਆਂ ਦਾ ਦੇਕੇ ਤੁੱਰ ਜਾਣਾ..........ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ....ਸੋਚਣਾ .....ਕਦੇ ਲੈਣਾ ਸ਼ਾਇਦ ਨਾਂ ਮੇਰਾ.....ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ....ਅਖਿਰ ਮਾਰ ਓਡਾਰੀ ਫ਼ੁਰ ਜਾਣ ਦਿਲ ਨੂੰ ਏਥੇ ਕੋਈ ਨਾ ਪੁੱਛਦਾ,ਸੋਹਣੀਆਂ ਸੂਰਤਾਂ ਦੇ ਸਭ ਦਿਵਾਨੇ ਨੇ...ਪਰ ਸੂਰਤਾਂ ਜਿਨਾਂ ਦਿਆਂ ਹੈਨ ਸੋਹਣੀਆਂ,ਦਿਲ ਅੰਦਰੋਂ ਉਹਨਾਂ ਦੇ ਕਾਲੇ ਨੇ...ਸੱਚਾ ਇਸ਼ਕ ਜਿਨਾਂ ਨੂੰ ਮਿਲ ਜਾਵੇਉਹੀ ਕਹਾਉਂਦੇ ਕਰਮਾਂ ਵਾਲੇ ਨੇ...ਮੈਂ ਲਾਇਕ ਨਹੀਂ ਸੀ ਇਸ ਜੱਗ ਦੇ ਮੈਨੂੰ ਰੱਬ ਨੇਂਮਾਂ ਦੇ ਨਾਲ ਮਿਲਾ ਦਿੱਤਾ ..ਆਪਣੇ ਪੈਰਾਂ ਤੇ ਖੜ ਵੀ ਨਹੀਂ ਸੀ ਸਕਦਾਮੈਨੂੰ ਬਾਪੂ ਨੇਂ ਤੁਰਨਾਂ ਸਿਖਾ ਦਿੱਤਾ ..ਅਨਜਾਣ ਸੀ ਮੈਂ ਆਪਣੀ ਰੂਹ ਤੋਂਸੋਹਣੇ ਵੀਰਾਂ ਨੇਂ ਦੀਦਾਰ ਰੱਬ ਦਾ ਕਰਵਾ ਦਿੱਤਾ..ਲੱਖਾਂ ਭੁੱਲਾਂ ਮੈਂ ਕੀਤੀਆਂ ਹੋਣੀਆਂ ਜਾਣੇ-ਅਣਜਾਣੇਭੈਣਾਂ ਦੀਆਂ ਦੁਆਵਾਂ ਨੇਂ ਇੱਕ-ਇੱਕ ਤੇ ਪਰਦਾ ਪਾ ਦਿੱਤਾ..ਜਦ ਕਮੀਂ ਮਹਿਸੂਸ ਹੋਈ ਇੱਕ ਸੱਚੇ ਦੋਸਤ ਦਾ ਤਾਂਰੱਬ ਨੇਂ ਰੱਬ ਵਰਗੇ ਸੱਜਣਾਂ ਨਾਲ ਮਿਲਾ ਦਿੱਤਾ ..ਸ਼ੁਕਰ ਗੁਜ਼ਾਰ ਹਾਂ ਮੈਂ ਓਸ ਪ੍ਰਮਾਤਮਾਂ ਦਾਜਿਸ ਨੇਂ ਇਸ ਨਾਂ-ਚੀਜ਼ ਦਾ ਮੁੱਲ ਪਾ ਦਿੱਤਾ !!

Sunday, September 13, 2009

ਉਹਦਾ ਇਸ਼ਕ ਪੂਜਿਆ ਰੱਬ ਵਾਂਗੂੰ ,ਉਹਨੂੰ ਦਿਲੋ ਨਹੀਂ ਭੁਲਾਉਣ ਲੱਗੇ,ਉਹਦੀ ਯਾਦ ਅਸਾਂ ਦੇ ਨਾਲ ਜਾਊ ,ਜਦੋਂ ਫੁੱਲ "ਕੀਰਤਪੁਰ" ਜਾਣ ਲੱਗੇ........
"ਕਮੀਆਂ ਤੇ ਸਾਡੇ ਵਿੱਚ ਵੀ ਨੇ,ਪਰ ਮੈਂ ਬੇਈਮਾਨ ਨਹੀਂ,ਮੈਂ ਸੱਭ ਨੂੰ ਆਪਣਾ ਬਣਾਉਦਾ ਹਾਂ,ਕੋਈ ਸੋਚਦਾ ਨਫਾ,ਨੁਕਸਾਨ ਨਹੀਂ,ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾਜਦ ਸਾਡੇ ਕੋਲ ਕਮਾਨ ਨਹੀਂ,ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾਕੋਈ ਮੇਰੇ ਵਿੱਚ ਗੁਮਾਨ ਨਹੀਂ,ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ,ਅਸੀਂ ਇਹੋ ਜਿਹੇ ਇਨਸਾਨ ਨਹੀਂ ....."
Zamane badal jaande ne yaar ohi rehnde ne,Haani badal jaande ne pyar ohi rehnde ne..Waqt ta har ik guzaar lenda hai,Par dil vich intezaar ohi rehnde ne..Khushi vele ta har ik jafiyaa paunda,Farde baah jo dukh vich....Chete yaar ohi rehnde ne
ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾਸਾਨੂੰ ਦਿਲ ਦੁਖਾਉਣਾ ਨਹੀ ਆਉਂਦਾਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀਸਾਨੂੰ ਯਾਰ ਭੁਲਾਉਣਾ ਨਹੀ ਆਉਂਦ
ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾਸਾਨੂੰ ਦਿਲ ਦੁਖਾਉਣਾ ਨਹੀ ਆਉਂਦਾਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀਸਾਨੂੰ ਯਾਰ ਭੁਲਾਉਣਾ ਨਹੀ ਆਉਂਦ
koi kehnda gur mithaakoi kehnda gulab da ful mithaapar jine lia ishq de sumander ch' gottaoh kehnde MASHOOK da BULL mithaa
koi kehnda gur mithaakoi kehnda gulab da ful mithaapar jine lia ishq de sumander ch' gottaoh kehnde MASHOOK da BULL mithaa
ਲਿੱਖਣ ਵਾਲਿਆ ਸਿਰਫ ਇੱਕ ਵਾਰ ਲਿੱਖਦੇ,ਮੇਰੇ ਕਰਮਾਂ ਚ ਮੇਰੇ ਯਾਰ ਦਾ ਪਿਆਰ ਲਿੱਖਦੇ,ਇੱਕ ਨਾ ਲਿੱਖੀ ਮੇਰੇ ਯਾਰ ਦਾ ਵਿਛੋੜਾ,ਹੋਰ ਭਾਂਵੇ ਦੁੱਖ ਹਜ਼ਾਰ ਲਿੱਖਦੇ........
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ....ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ...ਸੁਣਿਆ ਕਦੇ ਨਾ ਮਿਲਦੀ ਪੱਤਣ...ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ...ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ...ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ...ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ....ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ......
MOTI LABNE JE SAMUNDAAR CHO, AKHAN DE MOTIA DA MUL JAN LEDIDAR KARNE NE JE RAB DE TA BANDIA DI KADAR KARNI SIKH LEHAVA VICH UDNA T ASI VI JANDE HA,PAR PEHLA DARTI DI PARAKH AKRNI SIKH LE.HAR RAH TE FUL NAHI HONGE,KANDIA UTE VI CHLANA SIKH LE.TU IH NA SAMAJ KE"rajdeep" VARGE YAAR MILANGE,DUSHMANA DI VI PARAKH KARNI SIKH LE,MEIN IH NAHI KEHNDA KI DUSHMAN MADE HUNDE NE,PAR DUSHMANI NO MITAN DA TARIKA SIKH LA.KARE JO JINDAGI CH PYAR TENU,UNO PYAR DENA SIKH LE.
ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵਡ਼ਿਆ ਈ ਨਈਂ ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ,ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ ---------ਆਲਮ-ਦੁਨੀਆ ,ਫਾਜ਼ਿਲ-ਜਾਣੂੰ, ਨਫ਼ਸ-ਆਤਮਾ