Sunday, October 31, 2010

ik duje nu jo class vich msg karde c,

jhirkan pain ton kade na darde c,

period koi hor hunda te kitab koi hor hi parde c,

piche beh k so jande ja gallan karde c,

aj kalle kalle ho yar hauke bharde ne,

koi thoda koi jyada miss tan sare hi karde ne................
ਯਾਰ ਨੂੰ ਯਾਰ ,
ਪਿਆਰ ਨੂੰ ਪਿਆਰ,
ਮੋਤ ਦਾ ਹੋਕਾ,
ਕਿਸਮਤ ਨੂੰ ਮੋਕਾ,
ਤੇ ਆਸ਼ਿਕ਼ ਨੂੰ ਧੋਖਾ ....
ਕਦੇ ਨਾ ਕਦੇ ਮਿਲ ਹੀ ਜਾਂਦਾ ਹੈ

Thursday, October 28, 2010

ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾਲੈ,ਅਹਿਸਾਨ ਨਾ ਕਰ..
ਆਸ ਲੈਕੇ ਆਵੇ ਜੇ ਕੋਈ ਤੇਰੇ ਦਰ ਤੇ,
ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ..

...ਸਿਰ ਦੇਕੇ ਬੋਲ ਨਿਭਾਉਂਦੇ ਲੋਕ ਯਾਰੀਆਂ,

ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ………

oohhh...
sheriye manaunde HAPPY NEW YEAR baliye, jatt thand vich karan kanak di rakhi...
bai chandigarh vich pain padake, te asi haje kanak di kaor bhauni baki...
j jattiye tu rehna jatt de, na sehar jan nu akhi...
LOHDI wale din pa lai bhangra, MUKTSAR ja MAGHI te kar lai pure cha jo dil vich baki....
chad kehda new year da, jatt manaun wasakhi....

Monday, October 25, 2010

jithe pyar kahani peje othe souh v khani peje
yaari hove jithe othe thanks ni kahi da jaan v var davo je varni peje

Saturday, October 2, 2010

 ਟੁੱਟ ਦੀਆਂ ਜੱਗ ਉਤੇ ਤੜੱਕ ਯਾਰੀਆਂ,
ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ,
ਜਿੰਨਾ ਕੁ ਕਰਦਾ ਕੌਈ ਓਨਾ ਕਰੀ ਜਾਨੇ ਆ,
ਸਾਡਾ ਵੀ ਸੁਭਾਅ ਉਹ ਨਾ ਰਿਹਾ"..............

ਬਿਨਾ ਇਮਤਿਹਾਨ ਦੇ ਕੋਈ ਪਾਸ ਹੋ ਨਹੀਂਓ ਸਕਦਾ,
ਜੀਹਦੇ ਪੱਲੇ ਨਾ ਕੁੱਝ ਓਹੋ ਕੁੱਝ ਖੋ ਨਹੀਂਓ ਸਕਦਾ,
ਜਿਸ ਦਰ ਦੇ ਭੀੜੇ ਦਰਵਾਜੇ ਓਥੋਂ ਰੱਖੀਏ ਨਾ ਆਸ,
ਦੂਜੇ ਦੇ ਹੱਕ ਦੀ ਜੋ ਖਾਵੇ ਓਹਨੂੰ ਕਦੇ ਪੱਚਦੀ ਨਾ,
ਸਿਰ ਤੇ ਜੈਲਾਂ ਤੇ ਕਾਕੇ ਸਰਦਾਰਾਂ ਦੇ, ਗੱਲ ਜੱਚਦੀ ਨਾ,
ਹੋਣ ਧੀਆਂ ਪੁੱਤ ਕਹਿਣੇ ਵਿੱਚ ਹੁੰਦੀ ਮਾਪਿਆਂ ਨੂੰ ਆਸ,
ਕਰੋ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ॥

 ‎---------ਟੈਨਸ਼ਨ ਉਦੌ ਮੁਕਣੀ ਜਦੌਂ ਨਬਜ਼ ਰੁਕਣੀ------------

ਜ਼ਖਮ ਜੋ ਦਿੱਤਾ ਸੱਜਣਾ ਨੇ.....
ਓਹ ਨਾ ਸਾਥੋਂ ਧੋ ਹੋਇਆ....
ਜੋ ਰਾਂਝੇ ਨਾਲ ਵੀ ਨਾ ਹੋਇਆ.....
ਤੇਰੇ ਯਾਰ ਨਾਲ ਤਾਂ ਓਹ ਹੋਇਆ.....
ਓਹ ਡੋਲੀ ਚੜਦੀ ਤਿਲਕ ਗਈ.....
ਨਾ ਹੱਸ ਹੋਇਆ ਨਾ ਰੋ ਹੋਇਆ !!!!

ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ,
ਬਹੁਤੇ ਲੋਕ ਅਸਾਂ ਨੂੰ ਰੁਆ ਕੇ ਰਾਜ਼ੀ ਨੇ,
ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ,
ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ...

 ਸੁਹਣੇ ਚਿਹਰੇ ਅਕਸਰ ਯਾਰੋ ਧੋਖਾ ਦਿੰਦੇ ਨੇ,
ਗੋਰੇ ਮੁਖੜੇ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ।
ਸੱਪ ਵਾਂਗੂ ਨੇ ਡੰਗਦੇ, ਓਦਾਂ ਮੌਤ ਯਕੀਨੀ ਏ,
ਬਚ ਜਾਂਦੇ ਨੇ ਜਿਹੜੇ, ਕਿਸਮਤ ਵਾਲੇ ਹੁੰਦੇ ਨੇ

nEt ਦੀ ƒลкє ਦੁਨੀਆ ਵਿੱਚ____
ƒลкє ਹੀ ਸਭ ਦੀ ਯਾਰੀ____
ਲੁੱਚੀ ਰੰਨ ਕਰਦੀ ਚੌਧਰ____
ਇੱਥੇ ਫੁੱਕਰੇ ਕਰਨ ਸਰਦਾਰੀ ....