Saturday, June 16, 2012

ਜਿਊਂਦੇ ਰਹੇ ਤਾਂ ਪਿਆਰ ਕਰਦੇ ਰਹਾਂਗੇ ਤੈਨੂੰ, ਮਰ ਗਏ ਤਾਂ ਗੱਲ ਹੋਰ ਹੈ|| ਮਰ ਕੇ ਵੀ ਤਾਰਾ ਬਣ ਤੱਕਦੇ ਰਹਾਂਗੇ ਤੈਨੂੰ, ਟੁੱਟ ਗਏ ਤਾਂ ਗੱਲ ਹੋਰ ਹੈ|| ਤੂੰ ਵੀ ਕਿਤੇ ਯਾਦ ਕਰ ਲਈਂ ਮੈਨੂੰ. ਭੁੱਲ ਜਾਵੇਂ ਤਾਂ ਗੱਲ ਹੋਰ ਹੈ|| ਅਗਲੇ ਜਨਮਾਂ ਵਿੱਚ ਵੀ ਮਿਲਾਂਗੇ ਤੈਨੂੰ, ਵਿੱਛੜ ਗਏ ਤਾਂ ਗੱਲ ਹੋਰ ਹੈ|| ਹਰ ਜਨਮ ਵਿੱਚ ਪਿਆਰ ਕਰਾਂਗੇ ਤੈਨੂੰ, ਧਰਤੀ ਤੇ ਨਾ ਆਏ ਤਾਂ ਗੱਲ ਹੋਰ ਹੈ|| ਰੂਹਾਂ ਸਾਡੀਆਂ ਇੱਕ ਮਿੱਕ ਹੁੰਦੀਆਂ ਰਹਿਣਗੀਆਂ, ਜਿਸਮ ਮਿਲ ਗਏ ਤਾਂ ਗੱਲ ਹੋਰ ਹੈ|| ਤੇਰੀ ਯਾਦ ਸਦਾ ਹੀ ਆਉਂਦੀ ਰਹੂਗੀ ਸਾਨੂੰ, ਤੂੰ ਯਾਦ ਕਰ ਲਵੇਂ ਤਾਂ ਗੱਲ ਹੋਰ ਹੈ|| ਯਾਦ ਕਰਨਾ ਤਾਂ ਛੱਡ ਨਹੀਂ ਸਕਦੇ ਤੈਨੂੰ, ਮਜਬੂਰ ਹੋ ਗਏ ਤਾਂ ਗੱਲ ਹੋਰ ਹੈ|| ਹਰ ਜੂਨ 'ਚ ਰੱਬ ਕੋਲੋਂ ਮੰਗਾਂ ਤੈਨੂੰ, ਨਾ ਮਿਲੇਂ ਤਾਂ ਗੱਲ ਹੋਰ ਹੈ|| ਤਾਰਾ ਬਣ ਕੇ ਵੀ ਤੱਕਦੇ ਰਹਾਂਗੇ ਤੈਨੂੰ, ਟੁੱਟ ਗਏ ਤਾਂ ਗੱਲ ਹੋਰ ਹੈ||
ਕੀਹਨੂੰ ਕਹਿੰਦੇ ਨੇ ਡੁੱਬਦੇ ਨੂੰ ਪੁੱਛੋ ਕਿਨਾਰਾ, ਕੀਹਨੂੰ ਕਹਿੰਦੇ ਨੇ, ਆਸ਼ਕਾ ਤੋ ਪੁੱਛੋ ਲਾਰਾ,ਕੀਹਨੂੰ ਕਹਿੰਦੇ ਨੇ ਜਿਸ ਬਾਰੀ ਵਿੱਚੋ, ਦੀਦਾਰ ਹੁੰਦਾ ਸੱਜਣਾ ਦਾ, ਮਿੱਤਰਾ ਨੂੰ ਪੁੱਛੋ ਚੁਬਾਰਾ,ਕੀਹਨੂੰ ਕਹਿੰਦੇ ਨੇ ਭੁੱਖ-ਪਿਆਸ ਨਾਲ ਦਿਨ ਕੱਟਣਾ ਪੈਦਾ ਏ, ਕਿਸੇ ਗਰੀਬ ਕੋਲੋਂ ਪੁੱਛੋ ਗੁਜਾਰਾ,ਕੀਹਨੂੰ ਕਹਿੰਦੇ ਨੇ ਭਾਈਆ-ਭਾਈਆ ਵਿੱਚ ਜਦ ਪੇ ਜਾਣ ਬੰਡੀਆ, ਮਾਪਿਆ ਨੂੰ ਪੁੱਛੋ ਬਟਵਾਰਾ,ਕੀਹਨੂੰ ਕਹਿੰਦੇ ਨੇ ਹੱਥ ਵਿੱਚ ਆਟਾ ਤੇ ਡੂੱਹੀ 'ਚ ਵੇਲਣਾ, ਵਿਆਹਿਆ ਨੂੰ ਪੁੱਛੋ ਵਿਚਾਰਾ,ਕੀਹਨੂੰ ਕਹਿੰਦੇ ਨੇ ਆ ਗਿਆ ਬੁਢਾਪਾ, ਆਗੀ ਹੱਥ ਵਿੱਚ ਸੋਟੀ ਬੁਜ਼ਰਗਾ ਨੂੰ ਪੁੱਛੋ ਸਹਾਰਾ, ਕੀਹਨੂੰ ਕਹਿੰਦੇ ਨੇ ਵਕਤ ਖੇਡ ਜਾਵੇ ਚਾਲ, ਪੱਲੇ ਕੱਖ ਨਾ ਰਹੇ, 'ਗਾਲਿਬ' ਕੋਲੋਂ ਪੁੱਛੋ ਵਕਤ ਦਾ ਮਾਰਾ,ਕੀਹਨੂੰ ਕਹਿੰਦੇ ਨੇ
ਕੰਡੇਆ ਤੋ ਬਚਦੇ ਫਿਰਦੇ ਸੀ ਪੈਰਾ ਵਿਚ ਕੱਚ ਲਵਾ ਬੈਠੇ ਸਾਨੂੰ ਮਾਣ ਸੀ ਬੋਹਤਾ ਜਿਹਨਾ ਤੇ ਉਹਨਾ ਤੋ ਥੋਖਾ ਖਾ ਬੈਠੇ ਹੁਣ ਰੋਣੇ ਨਾਲ ਕੀ ਬਣਨਾ ਏ ਰੋਣੇ ਦਾ ਕੋਈ ਫਾਈਦਾ ਨੀ