Monday, August 30, 2010


  • 4:00 PM
    ਮੈਂ ਵੈਰਿਆਂ ਦਾ ਝੱਲਦਾ ਨਹੀ ਵਾਰ ਦੋਸਤੋ, ਜਿੰਦ ਯਾਰਾਂ ਲਈ ਤਲੀ ਉੱਤੇ ਧਰਦਾ, bullet ਮਿੱਤਰਾਂ ਦਾ ਜਾਵੇ ਢੂੱਗ-ਢੂੱਗ ਕਰਦਾ..........!!!!

  • Tuesday, August 24, 2010

    .__ਤੂੰ ਛੱਡ ਦੇ JeAnS ਪਾਓਨਿਆ ਨੀ
    SuiT ਪਟਿਆਲਾ ਪਾਇਆ ਕਰ
    ਜਾਇਆ ਕਰ cLg ਤੁੰ ਆਪਨੇ DAD ਨਾਲ
    ਵਾਪਸ ਸਾਡੇ"→BuLLeT←" ਤੇ Aya ਕਰ__
    uddan uddan nu dil kare aasmaan chhota hai
    kiraedaar rakkh lawa.n makaan chhota hai.

    saade aalu ganddhe te tamaatar vekh lawo
    koun aakhe punjaab da kisaan chhota hai.

    Janani agge banda neewa.n changa lagada
    mumtaaz mahal agge shahjahan chhota hai

    Tuesday, August 10, 2010

    Sifat" Karan mein ki teri Kudiye...
    Tikha tera nakk naale Patla jeha Lakk..
    "Punjabi Boliyan" group waleya
    Mundeyan da toon Chadeya na Kakh ..
    Tere Nain Talwaar Karan Seene te Waar ..
    Nitt aaunde "Facebook" Te Tera paaun nu "Deedar"...
    Teri Photo dekh Bhejde "Add Request" ...
    Te message vich karde "Izhaar"...
    Tere Ik ik Nakhre da
    Ni Eh Den Mul Taar ....
    Ik Waari "Han" karde Ni Mutiyaar ...
    Tere Utto Jawange Ni "Jind Apni Waar"...

    Je kuriye mera pind ni jaandi
    pind mere thakrara..
    je kuriye mera khu ni jandi
    khu mera thootha wala...
    je kuriye mera ghar ni jandi
    duro disey chawara...
    je kuriye mera naa ni jandi
    naa mera kartaraaa
    bottle peendey da sun jatiay lalkaraa
    bottle peendey da sun jatiay lalkaraa

    ਬਾਰੀ ਬਰਸੀ ਖਟਣ ਿਗਆ ਸੀ.......
    ਬਾਰੀ ਬਰਸੀ ਖਟਣ ਿਗਆ ਸੀ, ਖਟ ਕੇ ਲਿਆਦਾ ਸਪੀਕਰ..........
    .ਨੀ ਇਕ ਤੇਨੂ impress ਕਰਨ ਦਾ ਮਾਰਾ ਪਾਵਾ ਤੇਰੀ frock ਨਾਲ ਦੀ nikker......
     ਇਕ ਤੇਰੇ ਕਰ ਕੇ ਪਾਵਾ ਮੇਚੀਗ nikker.......

    ਸ਼ੁਕਰੀਆ ਤੇਰੀ ਆਮਦ ਨੂੰ ਇਹ ਸਾਡੇ ਤੇ ਅਹਿਸਾਨ ਤੇਰਾ,
    ਖਿਆਲ ਤੇ ਅਹਿਸਾਸ ਤੇਰਾ ਹੁਣ ਬਣਕੇ ਰਹੁ ਮਹਿਮਾਨ ਮੇਰਾ,
    ਜ਼ਿਹਨ ਚ' ਉੱਡਦੇ ਜ਼ਲਜ਼ਲੇ ਤੇ ਅਣਕਹੀਆਂ ਤਹਿਰੀਰਾਂ ਕਈ,
    ਤੇਰੇ ਲਈ ਮੁੱਲ ਕੌਡੀ ਨਾ ਪਰ ਬੇਸ਼ਕੀਮਤੀ ਸਮਾਨ ਮੇਰਾ,
    ਉਡੀਕਦੀ ਸੀ ਜੋ ਕਫਸ ਦੇ ਵਿੱਚ ਜਦ ਆਣਕੇ ਤੂੰ ਦਸਤਕ ਦਿੱਤੀ,
    ਆਜਾਦ ਮੇਰੀ ਅੱਜ ਰੂਹ ਹੋਈ ਤੇ ਬਣ ਬੈਠੀ ਆ ਮਕਾਨ ਤੇਰਾ,
    ਇੱਕ ਨਜ਼ਰ ਤੇਰੀ ਦਾ ਕਰਮ ਬਹੁਤ ਕੁਝ ਲਫਜ਼ਾਂ ਦੀ ਹੀ ਮਿਹਰ ਬੜੀ,
    ਨਾ ਹਾਮੀ ਨਾ ਇਜ਼ਹਾਰ ਤੇਰਾ ਬਸ ਨਿਗਾਹ ਤੇਰੀ ਅਰਮਾਨ ਮੇਰਾ,
    ਨਾ ਬਣ ਸਕੇਂਗਾ ਤੂੰ ਹਮਸਫਰ ਮੇਰੀ ਆਰਜ਼ੂ ਦੀ ਰਾਹ ਦੇ ਵਿੱਚ,
    ਜਦ ਕਹੇਂਗਾ ਤੂੰ ਅਲਵਿਦਾ ਬੁੱਤ ਰਹਿ ਜਾਣਾ ਬੇਜਾਨ ਮੇਰਾ....

    Monday, August 9, 2010

     ਮੇਰੀ ਗੱਲ ਨੂੰ ਥੋੜਾ ਦਿਓ ear ਬਾਪੂ ਜੀ,
    ਇਸ ਵਾਰੀ ਪੈਸੇ ਨੀ ਪੂੱਜੇ dear ਬਾਪੂ ਜੀ|
    ਰੂਮ ਦਾ ਕਿਰਾਇਆ ਕਰਨਾ ਹੈ clear ਬਾਪੂ ਜੀ,
    ਛੇਤੀ-ਛੇਤੀ ਪੈਸੇ ਘੱਲੋ dear ਬਾਪੂ ਜੀ|

    ਪੜਾਈ ਦਾ ਹਾਲ ਦੱਸਦਿਆਂ ਲੱਗਦਾ ਹੈ fear ਬਾਪੂ ਜੀ,
    ਪੰਜ ਚੌਂ ਦੋ ਹੀ ਪੇਪਰ ਹੋਏ ਨੇ clear ਬਾਪੂ ਜੀ|
    ਨੌਨ-ਵੇਜ ਖਾਦੇ ਹੋ ਗਿਆ ਹੈ year ਬਾਪੂ ਜੀ,
    ਛੇਤੀ-ਛੇਤੀ ਪੈਸੇ ਘੱਲੋ dear ਬਾਪੂ ਜੀ|

    ਕਾਲੱਜ ਜਾਣਾ ਹੋ ਗਿਆ ਹੈ rare ਬਾਪੂ ਜੀ,
    ਇੱਕ ਕੁੜੀ ਨਾਲ ਜੋ ਹੋ ਗਿਆ affair ਬਾਪੂ ਜੀ|
    ਰੋਜ ਪਿਓਣਾ ਪੈਦਾਂ ਓਹਨੂੰ ਇੱਕ ਮੱਗ beer ਬਾਪੂ ਜੀ,
    ਛੇਤੀ-ਛੇਤੀ ਪੈਸੇ ਘੱਲੋ dear ਬਾਪੂ ਜੀ|

    ਮੋਟਰਸਾਈਕਲ ਦਾ ਕੱਲ ਟੁੱਟ ਗਿਆ gear ਬਾਪੂ ਜੀ,
    ਚੀਚੀ ਉਂਗਲ ਤੇ ਲੱਗੀ ਹੈ ਸੱਟ svere ਬਾਪੂ ਜੀ|
    Reebok,Nike ਦੀ ਸੇਲ ਹੈ near ਬਾਪੂ ਜੀ,
    ਛੇਤੀ-ਛੇਤੀ ਪੈਸੇ ਘੱਲੋ dear ਬਾਪੂ ਜੀ| 

    Sunday, August 8, 2010


    ਤੇਰੇ ਲਈ ਅੰਬਰੋਂ ਤਾਰੇ ਤੋੜ ਕੇ ਨਹੀਂ ਲਿਆਉਣੇ ਮੈਂ,
    ਕਿਉਂਕਿ ਝੂਠੇ ਵਾਦੇ ਕਰਨਾ ਮੇਰੀ ਆਦਤ ਨਹੀਂ,
    ਤੇਰੇ ਲਈ ਜੱਗ ਨਾਲ ਨਹੀਂ ਲੜਨਾ ਮੈਂ,
    ਕਿਉਂਕਿ ਹਰ ਕਿਸੇ ਨਾਲ ਲੜਨਾ ਮੇਰੀ ਆਦਤ ਨਹੀਂ,
    ਜੋ ਕਰ ਸਕਦਾ ਹਾਂ ਜ਼ਰੂਰ ਕਰਾਂਗਾ ,...
    ਜ਼ਿੰਦਗੀ ਦੇ ਹਰ ਸੁੱਖ ਦੁੱਖ ਵਿੱਚ ਨਾਲ ਖੜਾਂਗਾ,
    ਹਾਂ ਪਰ ਹੋਰਾਂ ਦੀਆਂ ਗਲਤੀਆਂ ਨਾ ਦੁਹਰਾਉਣ ਦਾ ਵਾਦਾ ਕਰਾਂਗਾ,
    ਸੱਤ ਜਨਮ ਨਿਭਾਉਣ ਦੇ ਝੂਠੇ ਵਾਦੇ ਨਹੀਂ ਕਰਦਾ ਹਾਂ ਇਸ ਇੱਕ ਜਨਮ ਚ ’
    ਤੈਨੂੰ ਸੱਤ ਜਨਮਾਂ ਜਿੰਨਾ ਪਿਆਰ ਦੇਣ ਦੀ ਕੋਸ਼ਿਸ਼ ਕਰਾਂਗਾ'
    ਜਦੋ ਤੇਰੀ ਜਿਂਦਗੀ ਤੋ ਦੂਰ ਚਲੇ ਜਾਵਾਗੇ 

    ਕਰਦੇ ਹਾਂ ਵਾਦਾ ਕਦੇ ਖਿਆਲਾ ਚ ਨਾ ਆਵਾਗੇ

    ਜਿਥੇ ਅਸੀ ਮਿਲੇ ਜਦੌ ਲੰਘਿਆ ਕਰੇਂਗੀ

    ਮੇਰੇ ਵਾੰਗੂ ਮੌਤ ਤੂੰ ਵੀ ਮੰਗਿਆ ਕਰੇਂਗੀ
    ਰੱਬਾ ਰੱਖੀਂ ਮੇਹਰ ਉਹਨਾਂ ਯਾਰਾ ਤੇ,
    ਜੋ ਸਿਰਾਂ ਦੇ ਨਾਲ ਨਿਭਾਂਉਦੇ ਨੇ |

    ਯਾਰਾ ਦੀ ਲੱਜ ਬਚਾਉਣ ਲਈ,
    ਸਾਹਾਂ ਦੀ ਬਾਜੀ ਲਗਾਉਂਦੇ ਨੇ|

    ਲੱਗਣ ਦੇਂਦੇਂ ਨਾ ਤੱਤੀ ਵਾਹ ਜਿਹੜੇ,
    ਜਿਹੜੇ ਤਲੀਆਂ ਤੇ ਚੋਗ ਚੂਗਾਉਂਦੇ ਨੇ|

    ਵੈਰੀ ਬਣ ਜਾਏ ਭਾਵੇਂ ਜੱਗ ਸਾਰਾ,
    ਨਾ ਹੱਥੋਂ ਪਲੜਾ ਛੁਡਾਉਂਦੇ ਨੇ|

    ਸਾਥ ਦੇਣ ਜੋ ਆਖਰੀ ਸਾਜ ਤਾਈਂ,
    ਨਾ ਇਜਸਾਨ ਭੋਰਾ ਵੀਜਤਾਉਂਦੇ ਨੇ|

    "ਸ਼ਰਾਬੀਆ" ਯਾਰ ਉਹ ਰੱਬ ਹੁੰਦੇ,
    ਮਾੜੇ ਕੰਮ ਤੋਂ ਜੋ ਬਚਾਉਂਦੇ ਨੇ|

    ਰੱਬਾ ਰੱਖੀਂ ਮੇਹਰ ਉਹਨਾਂ ਯਾਰਾ ਤੇ,
    ਜੋ ਸਿਰਾਂ ਦੇ ਨਾਲ ਨਿਭਾਂਉਦੇ ਨੇ |
    ਜਰ,ਜੋਰੂ ਜਮੀਨ ਦੇ ਪਿੱਛੇ
    ਅਕਸਰ ਹੁੰਦੀ ਰਹੇ ਲੜਾਈ |


    ਸਾਰੀ ਓੁਮਰ ਮੱਤ ਮਾਰਦੇ
    ਜੁੱਤੀ ਤੰਗ ਤੇ ਨੰਗ ਜਵਾਈ |

    ਇੱਕ ਪਾਸੇ ਭਰਾ ਜੋਰੂ ਦਾ
    ਦੂਜੇ ਪਾਸੇ ਸਾਰੀ ਖੁਦਾਈ |


    ਦਾਤੀ ਦੇ ਦੰਦੇ ਇੱਕ ਪਾਸੇ ਤੇ
    ਜਹਾਨ ਦੇ ਦੋਹਾਂ ਪਾਸੇ ਨੇ ਭਾਈ |

    ਜੋ ਕੁੱਝ ਬਿਜਿਆ ਵਿੱਚ ਸਿਆੜਾਂ
    ਓੁਸੇ ਦੀ ਕਰਨੀ ਪੈਂਦੀ ਵਢਾਈ |


    ਸੱਪ ਲੰਘੇ ਤੇ ਲਕੀਰ ਪਿੱਟਣਾ
    ਬੜਾ ਲੱਗਦਾ ਕੰਮ ਆਜਾਈ |

    ਕੁੱਝ ਲੋਕ ਦਾੜੀ ਦੀ ਥਾਂ ਤੇ
    ਫਿਰਣ ਮੁੱਛਾਂ ਨੂੰ ਵਧਾਈ |

    ਕੁੱਝ ਬਣਾ ਕੇ ਪਹਾੜ ਰਾਈ ਦਾ
    ਐਂਵੇ ਪਾਓੁਂਦੇ ਰਹਿਣ ਦੁਹਾਈ |

    ਤੈਨੂੰ ਭੁਲਣਾ ਵੀ ਸੋਖਾ ਹੋ ਜਾਓੂ
    ਨੁੰਹ ਮਾਸ ਦੀ ਜੇ ਪਈ ਜੁਦਾਈ |
    ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਵੀਰਾਨ ਵੀ
    ਹੈ ਜੀਅ ਰਿਹਾ ਹਰ ਹਾਲ ਵਿੱਚ, ਕੀ ਚੀਜ਼ ਹੈ ਇਨਸਾਨ ਵੀ

    ਸੱਚ ਝੂਠ ਹੈ ਇਹ ਜ਼ਿੰਦਗੀ, ਕੰਡਾ ਵੀ, ਹੈ ਇਹ ਫੁੱਲ ਵੀ
    ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ

    ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ
    ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ

    ਹੁੰਦੇ ਕਰੀਬ ਨੇ ਉਹ ਮੇਰੇ, ਫਿਰ ਦੂਰ ਹੋ ਜਾਵਣ ਕਦੇ
    ਇੱਕ ਪਲ ਚ ਹੁੰਦੇ ਨੇ ਖਫ਼ਾ, ਇੱਕ ਪਲ ਚ ਮੇਹਰਬਾਨ ਵੀ

    ਘਰ ਵਿੱਚ ਅਕੇਲੇ ਸਖਸ਼ ਨੂੰ ਆਉਣਾ ਮਜ਼ਾ ਕੀ ਜਸ਼ਨ ਦਾ
    ਉਹ ਮੇਜ਼ਬਾਨ ਵੀ ਖ਼ੁਦ ਬਣੂ , ਖ਼ੁਦ ਹੀ ਬਣੂ ਮਹਿਮਾਨ ਵੀ

    ਬੀਤੇ ਸਮੇਂ ਨੂੰ ਯਾਦ ਜੇਕਰ , ਕਰ ਲਵਾਂ ਅਣਭੋਲ ਮੈਂ
    ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ

    ਰੋਟੀ ਨਹੀਂ ਲੰਗਰ ਬੜੇ , ਕੱਪੜਾ ਨਹੀਂ ਫੈਸ਼ਨ ਬੜੇ
    ਮਜ਼ਦੂਰ ਵੀ ਨੰਗਾ ਫਿਰੇ, ਭੁੱਖਾ ਮਰੇ ਕਿਰਸਾਨ ਵੀ

    ਉਸ ਨੇ ਜ਼ਮਾਨੇ ਨੂੰ ਬੜਾ ਹੀ ਚਾਰਿਆ ਹੈ ਦੋਸਤਾ
    ਜੋ ਜਾਪਦਾ ਹੈ ਬੇਅਕਲ, ਅਣਜਾਣ ਵੀ, ਨਾਦਾਨ ਵੀ

    ਕਿੰਨਾ ਸਿਆਣਾ ਹੋ ਗਿਆ ਇਨਸਾਨ ਮੇਰੇ ਸ਼ਹਿਰ ਦਾ
    ਰਿਸ਼ਤਾ ਵੀ ਚਾਹੁੰਦਾ ਪਾਲਣਾ , ਦੇਖੇ ਨਫ਼ਾ ਨੁਕਸਾਨ ਵੀ

    ਪੈਸਾ ਮਿਲੇ ਤਾਂ ਆਦਮੀ ਸਭ ਕੁਝ ਖਰੀਦੇ ' ਮਹਿਰਮਾ
    ਪਹਿਚਾਨ ਵੀ, ਅਹਿਸਾਨ ਵੀ, ਸਨਮਾਨ ਵੀ, ਭਗਵਾਨ ਵੀ
    ਜਿਹਨੂੰ ਘਰ ਕੋਈ ਪੁੱਛਦਾ ਨਹੀਂ -- ਉਹ You Tube ਤੇ ਗਾ ਦਿੰਦਾ ...
    ਆਪ ਕੁੱਝ ਲਿਖਣਾ ਨੀ ਬਸ ਦੂਜਿਆਂ ਦਾ Modify ਕਰ ਕੇ ਸੁਣਾ ਦਿੰਦਾ ...

    22 ਸ਼ਕਲ ਤਾਂ ਦਿਖਾ ਦਿਉ ਦੱਸ ਕਾਹਤੋਂ ਇੰਨਾ ਡਰਦੇ ਹੋ..
    ਫਿਰ ਲੁਕਦੇ ਹੋ ਕਾਹਤੋਂ ਜੇ ਰਾਹ Fear Factor ਦਾ ਫੜਦੇ ਹੋ ..
    ਗੱਲ ਹੁੰਦੀ ਹੋਰ ਤੇ ਵਿਡੀਉ ਵਾਲਾ ਹੋਰ ਬਣਾ ਦਿੰਦਾ ...
    ਉਹਨੂੰ ਘਰ ਕੋਈ ਪੁੱਛਦਾ ਨਹੀਂ --ਉਹ You Tube ਤੇ ਗਾ ਦਿੰਦਾ ...

    ਬਸ Publicity ਪਾਉਣ ਲਈ ਜਨਤਾ You-Tube ਤੇ ਗਾਉਂਦੀ ਏ ..
    ਇੰਨਾ ਜ਼ੁਲਮ ਹੁੰਦਾ ਹਰ ਰੋਜ਼ ਤਦ ਦੇਸ਼ ਭਗਤੀ ਕਿੱਥੇ ਸੌਂਦੀ ਏ ..
    ਦੇਖ ਕੇ ਦੰਗੇ ਸੜਕਾਂ ਤੇ ਅੰਦਰ ਆਪਣੇ-ਆਪ ਨੂੰ ਲੁਕਾ ਦਿੰਦਾ ..
    ਫਿਰ ਕਰਦਾ ON PC ਤੇ ਕੋਈ ਗੀਤ ਇਹਨਾਂ ਤੇ ਗਾ ਦਿੰਦਾ ...

    ਜਦ ਲੱਗਣ ਲੱਗਣੇ ਨੇ ਪੈਸੇ NET ਤੇ ਵਿਡੀਉ ਪਾਉਣ ਦੇ ...
    ਸਭ ਦੇ ਸੁੱਕ ਜਾਣੇ ਗਲੇ - ਸੁਫ਼ਨੇ ਮਰ ਜਾਣੇ ਗਾਉਣ ਦੇ ..
    ਫ਼ਰੀ ਦਾ ਕੰਮ ਦੇਖ ਕੇ ਹਰ ਕੋਈ ੧੦-੨੦ ਗਾਣੇ ਪਾ ਦਿੰਦਾ ..
    ਉਹਨੂੰ ਘਰ ਕੋਈ ਪੁੱਛਦਾ ਨਹੀਂ -- ਉਹ You Tube ਤੇ ਗਾ ਦਿੰਦਾ ...

    ਬਾਕੀ ਥੱਲੇ Comment ਲਿਖਣ ਵਾਲਿਆਂ ਦਾ ਵੀ ਹੜ ਹੁੰਦਾ ...
    ਇਹੋ ਜਿਹਾ ਲਿਖਦੇ ਕਿ ਸਭ ਸਾਹਮਣੇ ਨਾ ਪੜ ਹੁੰਦਾ ...
    ਇੰਨਾ ਗੀਤ ਵੀ ਨੀ ਝੁਕਾਉਂਦਾ ਜਿੰਨਾ Comment ਸਿਰ ਝੁਕਾ ਦਿੰਦਾ ..
    ਉਹਨੂੰ ਘਰ ਕੋਈ ਪੁੱਛਦਾ ਨਹੀਂ ਤੇ ਉਹ YouTube ਤੇ ਗਾ ਦਿੰਦਾ ...

    ਕਿਸੇ ਤੋਂ ਕਾਹਦਾ ਪਰਦਾ ਇੱਥੇ ਸਭਨੂੰ ਹੀ ਦਿਖਦਾ ..
    ਅਮਨ ਹੋਰਾਂ ਨੂੰ ਕੀ ਕਹਿਣਾ ਤੂੰ ਆਪ ਵੀ ਤਾਂ ਲਿਖਦਾ ..
    ਜਦ ਕੋਈ ਆਖੇ ਮਾੜਾ ਬੱਬੂ ਨੂੰ ਤੂੰ ਵੀ ਕਲਮ ਚਲਾ ਦਿੰਦਾ ..
    ਤੈਨੂੰ ਵੀ ਕਿਹੜਾ ਕੋਈ ਪੁੱਛਦਾ ਤੂੰ ਵੀ ਲਿਖਕੇ NET ਤੇ ਪਾ ਦਿੰਦਾ ...
    ਨਿਭਾਉਣ ਵਾਲਿਆਂ ਦੀ ਗੱਲ ਹੋਰ ਹੁੰਦੀ ਏ...
    ਲੋੜ ਵੇਲੇ ਕੰਮ ਆਉਣ ਵਾਲਿਆਂ ਦੀ
    ਗੱਲ ਹੋਰ ਹੁੰਦੀ ਏ...
    ਗੱਲਾਂ ਤਾਂ ਸਾਰੀ ਦੁਨੀਆਂ ਕਰਦੀ
    ...ਏ....
    ਇਕ ਆਵਾਜ਼ ਤੇ ਆਉਣ ਵਾਲਿਆਂ ਦੀ ਗੱਲ ਹੋਰ ਹੁੰਦੀ ਏ...
    Rabb kare tu sada hasdi rahe, 
    koi dukh tere nere vi na aave, 
    hor ki dua manga rabb to, 
    tenu sadi vi umar lag jaave 
    ................ 

    Aukha langda eh waqt vichhore da, 
    bin yaar guzara kaun kare, 
    ik din howe taan lang jawe, 
    sari umar guzara kaun kare
    chamak husn di je chehre te na hove,lalli rang ke kiti ta ki kiti...... 

    kise din di khushi je karni hove, din lang ke kiti ta ki kiti............. 

    SAJNA nu pehli vaar milan jana hove gal sang ke kiti ta ki kiti...... 

    Je kite peen da shauk rakhde hoo, DARRU mang ke pitti ta ki pitti....