Tuesday, July 13, 2010

ਕਦੇ ਜੱਟ ਨੂੰ ਦਿਲੋਂ ਨਾ ਕੱਢੀਂ, ਖੜਕਦੀਆਂ ਚ ਹੱਥ ਨਾ ਛੱਡੀਂ..

ਯਾਰੀ ਜੱਟ ਦੀ ਤੂਤ ਮੋਛਾ ਕਦੋ ਨਾ ਵਿਚਾਲ ੋਂ ਟੁੱਟਦੀ......

ਯਾਰੀ ਸਾਡੀ ਕਿੱਲ ਵਰਗੀ ਜਿਥੇ ਮਰਜ਼ੀ ਗੱਡ ਦੇ ਜਾ ਕ

ਨਾਭੇ ਪੈਣ ਤਰੀਕਾ ਨੀ ਤੇਰੇ ਵੈਲੀ ਯਾਰ ਦੀਆ

ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ । ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ । ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ ਸ਼ਹਿਰਾਂ ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ ਸ਼ਹਿਰ ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ