Thursday, October 1, 2009

ਨਾਂ ਮੈਂ ਬਾਡੀਗਾਡ ਰੱਖੇ, ਨਾਂ ਪਸਤੋਲ ਬੰਦੂਕਾਂ। ਬਸ ਥੋੜੇ ਜ਼ਿਹੇ ਯਾਰ ਕਮਾਏ ਇੱਜ਼ਤ ਨਾਲ਼ ਸਲੂਕਾਂ। ਵਸਦੇ ਰਿਹਣ ਸੱਜ਼ਣ ਬੇਲੀ, ਰਾਜ਼ੀ ਰਿਹਣ ਮਸ਼ੂਕਾਂ।

No comments:

Post a Comment