Saturday, October 3, 2009

ਮੁੜਕੇ ਨੀ ਆਉਣਾ ਸ਼ਹਿਰ ਤੇਰੇ ਨੂੰ,ਅਸੀ ਤੋਹਫਾ ਦਰਦਾ ਦਾ ਲੈ ਚੱਲੇ,ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,ਅਸੀ ਦੁੱਖਾ ਦੇ ਸਮੁੰਦਰਾ ਚ ਵਹਿ ਚੱਲੇ,ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,ਅੱਜ ਤੇਰੀਆ ਰਾਹਾ ਨੂੰ ਇਹ ਕਹਿ ਚੱਲੇ,"rajdeep" ਇੱਕ ਆਸ ਤੇ ਅੱਜ ਕੱਲ ਜਿਉਦਾ ਏ,ਉਸ ਤੋ ਬਾਹਦ ਧੁਰ ਦੀ ਰਾਹ ਪੈ ਚੱਲੇ........

No comments:

Post a Comment